ਪਿੰਡ ਆਹਲੂਪੁਰ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਦਾ ਇੱਕ ਬਹੁਤ ਵੱਡਾ ਪਿੰਡ ਹੈ ਜੋ ਸਰਦੂਲਗੜ੍ਹ ਤੋਂ ਰਤੀਆ ਰੋਡ ਹਰਿਆਣਾ ਤੇ ਪੰਜਾਬ ਦਾ ਲਾਸਟ ਪਿੰਡ ਹੈ ਭਾਈਚਾਰਕ ਸਾਂਝ ਤੇ ਨਵੀਂਆਂ ਤਰੱਕੀਆਂ ਨੂੰ ਛੋਹਣ ਵਾਲਾ ਅਗਾਂਹ ਵਧੂ ਪਿੰਡ ਹੈ Email : pindahlupur@gmail.com Facebook: ਪਿੰਡ ਆਹਲੂਪੁਰ Instagram: Pind Alhupur Youtube: Village Alhupur